ਕੰਗਣਾ ਦੇ ਵੱਜੀ ਚਪੇੜ ‘ਤੇ ਵੀਰ ਦਾ ਗਾਇਆ ਗੀਤ ਰਾਤੋਂ ਰਾਤ ਹੋਇਆ ਵਾਇਰਲ, ਦੇਖੋ ਧਮਾਕੇਦਾਰ ਪਹਿਲਾ ਇੰਟਰਵਿਊ

Поделиться
HTML-код
  • Опубликовано: 6 июн 2024
  • Kangana Ranaut , Slapped , CISF , Kulwinder Kaur , Chandigarh Airport, harpal singh sunam , harry dhanoa , kangna ranaut viral song ,

Комментарии • 505

  • @SukhdevSingh-oz3pe
    @SukhdevSingh-oz3pe Месяц назад +223

    ਭੈਣ ਕੁਲਵਿੰਦਰ ਕੌਰ ਦੀ ਸਪੋਰਟ ਕਰੋ ਵੱਧ ਤੋਂ ਵੱਧ ਕੁਲਵਿੰਦਰ ਕੌਰ ਭੈਣ ਨੇ ਬਹੁਤ ਵਧੀਆ ਕੰਮ ਕੀਤਾ

    • @bindersingh5632
      @bindersingh5632 Месяц назад +1

      Hun kulwinder di nokri nahi rehi .kangna fi Sister te aaj jo kha sanu gusha nahi karna chida

    • @user-lb4bh7zx1o
      @user-lb4bh7zx1o Месяц назад +3

      ​@@bindersingh5632gussa ta aanda hi hai yo Kangna kinna ganda boli c mava nu

    • @pargat.sher.gill.2870
      @pargat.sher.gill.2870 Месяц назад +2

      ਬਹੁਤ ਵਧੀਆ ਵੀਰ ਪੂਰਾ ਗੀਤ 🎶🎧🎤 ਤਿਆਰ ਕਰਦੇ

  • @bindejawandha
    @bindejawandha Месяц назад +203

    ਹੈਰੀ ਪੁੱਤਰ ਜੀ ਵਾਹ ਕਮਾਲ ਬੇਟੀ ਦਾ ਹੌਂਸਲਾ ਵਧਾਇਆ ਸਦਕੇ ਸ਼ੇਰਨੀ ਬੱਚੀ ਦੇ ਏਦਾਂ ਦੀਆਂ ਬੱਚੀਆਂ ਨਿੱਤ ਨਹੀਂ ਜੰਮਦੀਆਂ ਹੁਣ ਅੱਤਵਾਦੀ ਉਗਰਵਾਦੀ ਕਹਿ ਕੇ ਨਵੀ ਭਾਜੀ ਪਾ ਦਿੱਤੀ ਹੁਣ ਫ਼ੇਰ ਇੱਕ ਹੋਰ ਕੁਲਵਿੰਦਰ ਕੌਰ ਆਏਗੀ ਇਸ ਗੱਲ ਦਾ ਜਬਾਬ ਦੇਣ ਲਈ ਪੰਜਾਬ ਦੀਆਂ ਸੇਰ ਬੱਚੀਆਂ ਜਿੰਦਾਬਾਦ ਸੱਚੇ ਪਾਤਸ਼ਾਹ ਬੱਚੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਸਾਰਾ ਪੰਜਾਬ ਬੱਚੀ ਦੇ ਨਾਲ ਹੈ ਜਿਉਂਦੀ ਰਹਿ ਧੀਏ ਇੱਕ ਨਵਾਂ ਇਤਹਾਸ ਉਲੀਕ ਦਿੱਤਾ❤❤❤❤❤❤❤❤❤

  • @singhsaab6992
    @singhsaab6992 Месяц назад +204

    ਤਦ ਹੀ ਸਿੱਖ ਕੌਮ ਵੱਖਰੀ ਹੈ ਸਾਰੀ ਦੁਨੀਆ ਤੋਂ 👌🤣

  • @HardeepSingh-py6ve
    @HardeepSingh-py6ve Месяц назад +146

    ਪੰਜਾਬੀਆਂ ਦੀ ਰੀਸ ਨੀ ਕੋਈ ਕਰ ਸਕਦਾ

    • @next-solution
      @next-solution Месяц назад

      Sachi bevkoofi ch koi muqabla ni

  • @sukhsarkaria3795
    @sukhsarkaria3795 Месяц назад +136

    2 ਥੱਪੜ ਹਮੇਸਾ ਯਾਦ ਰਹਿਣਗੇ..ੲਿਕ ਭਾੲੀ ਜਗਤਾਰ ਸਿੰਘ ਹਵਾਰਾ ਨੇ ਨਿਸਾਤ ਸਰਮਾਂ ਦੇ ਮਾਰਿਅਾ ਸੀ ਜੋ ਬਾਦਰ ਸੈਨਾਂ ਦਾ ਪ੍ਰਧਾਨ ਅਾ...ਦੂਜਾਂ ਭੈਣ ਕੁਲਵਿੰਦਰ ਕੌਰ ਨੇ ਕੰਗਣਾਂ ਦੇ ਮਾਰਿਅਾ ਜੋ BJP ਦੀ MP ਅਾ ..ਦੋਵਾਂ ਦੀ ਗੂਜ ਦਿੱਲੀ ਤਕ ਗੲੀ..

  • @rajwinder1968
    @rajwinder1968 Месяц назад +88

    ਵੀਰੇ ਸਾਰੇ ਕਿਸਾਨ ਜਥੇਬੰਦੀਆ ਕੇਸ ਵਾਪਿਸ ਕਰਵਾਉਣ ਭੈਣ ਦਾ

  • @goldenhorse3625
    @goldenhorse3625 Месяц назад +70

    ਪੰਜਾਬ ਦੀ ਸ਼ੇਰਨੀ ਧੀ ਰੱਬ ਤੈਨੂੰ ਚੜਦੀ ਕਲਾ ਚ ਰੱਖੇ

  • @RajwinderSinghSandhu-yb8vu
    @RajwinderSinghSandhu-yb8vu Месяц назад +9

    ਸਾਡੀ ਧੀ ਕੁਲਵਿੰਦਰ ਕੌਰ ਜਿੰਦਾਬਾਦ

  • @user-pl8kl4gn7o
    @user-pl8kl4gn7o Месяц назад +10

    ਬਹੁਤ ਵਧੀਆ ਜਿਵੇ ਦੀ ਭਾਸ਼ਾ ਸਮਝਦੀ ਸੀ ਉਸੇ 'ਚ ਜਵਾਬ ਮਿਲਿਆ

  • @amandeepsinghaman8891
    @amandeepsinghaman8891 Месяц назад +97

    ਕੁਲਵਿੰਦਰ ਕੌਰ ਜਿੰਦਾਬਾਦ 🎉🎉🎉🎉

  • @user-od8bh5gy1x
    @user-od8bh5gy1x Месяц назад +78

    ਬਹੁਤ ਵਧੀਆ ਗੀਤ❤❤

  • @gurmelsingh6100
    @gurmelsingh6100 Месяц назад +10

    ਜਿਉਂਦੇ ਰਹੋ ਵੀਰ ਜੀ ਵਾਹਿਗੁਰੂ ਤੁਹਾਨੂੰ ਲੰਮੀ ਉਮਰ ਬਖਸ਼ੇ ਧਨੋਆ ਸਾਹਿਬ

  • @Mrbeastfanpage840
    @Mrbeastfanpage840 Месяц назад +7

    ਜਰਨਲ। ਸ਼ਹੀਦ ਭਾਈ ਸੁਬੇਗ ਸਿੰਘ ਦੀ ਧੀ ਕੁਲਵਿਦਰ ਕੋਰ ਜ਼ਿੰਦਾਬਾਦ 👍👍👍

  • @Sonu-eb8qf
    @Sonu-eb8qf Месяц назад +6

    ਤੁਸੀ ਵੀ ਗੋਣ ਵਾਲੀ ਹੱਦ ਕਰ ਿਦੱਤੀ ਸਨਮਾਨ ਤੁਹਾਨੂੰ ਵੀ ਕੀਤਾ ਜਾਵੇ ਸੰਗਤ ਵੱਲੋਂ ਧੰਨਵਾਦ ਤੁਹਾਡਾ ਸਾਡੇ ਵੱਲੋਂ ਜੀ 🙏🏼🙏🏼

  • @samar_editz773
    @samar_editz773 Месяц назад +9

    ਪੰਜਾਬੀ ਕਦੇ ਵੀ ਪਹਿਲ ਨੀ ਕਰਦੇ ਤੇ ਦੂਜ ਕਦੇ ਖੁਜ ਦੇ ਨੀ ਸੋ ਸਾਰਿਆ ਨੂੰ ਬੇਨਤੀ ਹੈ ਕਿ ਸੋਚ ਸਮਝਕੇ ਬੋਲੋ ਸਲੂਟ ਐ ਭੈਣ ਕੁਲਵਿੰਦਰ ਕੌਰ ਨੂੰ ਪੰਜਾਬ ਦੀ ਸੇਰਨੀ ਨੂੰ ਜੀ

  • @AmandeepSingh-bu4wn
    @AmandeepSingh-bu4wn Месяц назад +71

    ਬਹੁਤ ਵਧੀਆ ਗੀਤ ਏ

  • @ravithind5005
    @ravithind5005 Месяц назад +31

    ਵਾ ਓ ਸ਼ੇਰਾ ਜਿਉਂਦਾ ਵਸਦਾ ਰਹਿ ਵੀਰ, ਨਜ਼ਾਰਾ ਆ ਗਿਆ ਥੱਪੜ ਵੱਜਣ ਤੇ ਵੀ ਲਫੇੜਾ ਗੀਤ ਸੁਣ ਕੇ ਵੀ, ਧੰਨਵਾਦ ਮਿਹਰਬਾਨੀ ਸ਼ੁਕਰੀਆ ਬਾਈ ਜੀ ਵਾਹਿਗੁਰੂ ਜੀ ਸਦਾ ਚੜਦੀ ਕਲਾ ਬਖਸ਼ੇ ਜੀ।।

  • @mrskaur539
    @mrskaur539 Месяц назад +43

    ਵਾਹਿਗੁਰੂ ਜੀ ਦੀ ਫੁਲ ਕਿਰਪਾ ਹੋਈ ਹੈ 🙏🏽🙏🏽🐅❤️

  • @NarinderSingh-mg4sw
    @NarinderSingh-mg4sw Месяц назад +7

    ਵਾਹਿਗੁਰੂ ਜੀ ਵੀਰ ਹੈਰੀ ਦੇ ਸਿਰ ਤੇ ਮੇਹਰ ਭਰਿਆ ਹੱਥ ਰਖਣਾ ਜੀ ਮੈ ਨਰਿੰਦਰਪਾਲ ਸਿੰਘ ਪੂੰਗਾ ਅੱਜਨਾਲੇ ਤੇ

  • @harbhajansinghsekhon2899
    @harbhajansinghsekhon2899 Месяц назад +10

    ਪੰਜਾਬ ਬੱਬਰ ਸ਼ੇਰਨੀ ਏ ਕੁਲਵਿੰਦਰ ਕੌਰ। ਕੁਲਵਿੰਦਰ ਕੌਰ ਨੇ ਇਤਹਾਸ ਰੱਚ ਦਿੱਤਾ ਏ। ਰਹਿੰਦੀ ਦੁਨੀਆ ਤੱਕ ਕੁਲਵਿੰਦਰ ਕੌਰ ਯਾਦ ਰਹੇਗੀ।

  • @HarmanJot-eb3dq
    @HarmanJot-eb3dq Месяц назад +51

    ਸਲੂਟ ਤੈਨੂੰ ਭੈਣੇ ਬਹੁਤ ਵਧੀਆ ਕੰਮ ਕੀਤਾ

    • @AmarnirmalJit
      @AmarnirmalJit Месяц назад

      👍👍👍👍👌👌👌👌👌👌👌👌🤗🤗🤗🤗🤣🤣🤣🤣🤣🤣😏

  • @HarmanJot-eb3dq
    @HarmanJot-eb3dq Месяц назад +58

    ਵੀਰ ਜੀ ਬਹੁਤ ਵਧੀਆ ਗੀਤ ਬਣਾਈਆਂ ਸੁਣ ਕੇ ਮਨ ਖੁਸ਼ ਹੋ ਗਿਆ 🎉🎉🎉

  • @sandeepkaur5431
    @sandeepkaur5431 Месяц назад +47

    ਬਹੁਥ ਵਧੀਆ ਗਾਇਆ ਪੁਤ

  • @HarpreetKaur-yd4gb
    @HarpreetKaur-yd4gb Месяц назад +24

    ਪੰਜਾਬ ਸਰਕਾਰ ਜੀ delhi ਤੋ ਚਲਦੀ ਹੁਣ ਜਥੇਬੰਦੀਆਂ ਓਹਦਾ ਸਾਰਾ ਖਰਚਾ ਫੈਮਿਲੀ ਨੂੰ ਸਾਰੀ ਉਮਰ ਸਪੋਟ ਕਰਨੀ ਚਾਹੀਦੀ ਉਮੀਦ ਤਾਂ ਹੈਨੀ ਅੱਗੇ ਸ਼ਹੀਦਾਂ ਦੇ ਬੱਚੇ ਤਾਂ ਰੁਲ ਕੇ ਪਲੇ ਹੁਣ ਵਾਹਿਗੁਰੂ ਜੀ ਇਸ ਭੈਣ ਤੇ ਬੱਚਿਆਂ ਦੇ ਅੰਗ ਸੰਗ ਸਹਾਈ ਹੋਣ ਹਰ ਵੇਲੇ🙏🙏🙏🙏❤️❤️❤️❤️❤️

  • @sharandeepsingh5966
    @sharandeepsingh5966 Месяц назад +18

    ਹੈਰੀ ਵੀਰ ਬਹੁਤ ਬਹੁਤ ਵਧੀਆ ਕੀਤਾ ਵਧੀਆ ਗਾਇਆ ❤ਸਲੂਟ ਸਾਡੀ ਭੈਣ ਕੁਲਵਿੰਦਰ ਕੌਰ ਸ਼ੇਰਨੀ ਨੂੰ

  • @kuldeepsingh-ni8wu
    @kuldeepsingh-ni8wu Месяц назад +25

    ਪਹਿਲਾ ਲਾਫ਼ੇੜਾ ਵਾਜਿਆ ਸੀ 11-11 ਨੂੰ hun ਲਾਫ਼ੇੜਾ ਵਾਜਿਆ -6-6 ਨੂੰ..
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ

    • @Armaan456u
      @Armaan456u Месяц назад

      Bilkul sai keha veere 😊🙏🏼

  • @BaljitKaur-ht1mz
    @BaljitKaur-ht1mz Месяц назад +18

    ਬਹੁਤ ਵਧੀਆ ਗਾਣਾ ਗਾਇਆ ਭੈਣ ਦੀ ਸਪੋਟ ਕੀਤੀ 👍

  • @harbhajansinghsekhon2899
    @harbhajansinghsekhon2899 Месяц назад +6

    ਬਹੁਤ ਵਧੀਆ ਗੀਤ ਲਿਖਿਆ ਏ ਵੀਰ ਨੇ, ਜਿਉਦਾ ਰਹਿ ਵੀਰਾ।

  • @rajvirsingh9616
    @rajvirsingh9616 Месяц назад +29

    ਕੰਗਨਾਂ ਨੂੰ ਵੇਖ ਕੇ ਹੋਰਾਂ ਨੂੰ ਅਕਲ ਆਜੂ ਕਿ ਪੰਜਾਬੀਆਂ ਨੂੰ ਕਿਦਾਂ ਬੋਲੀ ਦਾ ਏ ਕਿਊ ਕਿ ਪਹਿਲਾਂ ਪੰਜਾਬੀ ਕਿਸੇ ਨੂੰ ਕਹਿੰਦੇ ਨੀਂ ਬਾਹਦ ਵਿੱਚ. ਇਹੋ ਜਿਹੇ ਹਾਰ ਪਾਈ ਦੇ ਆ

  • @NOOR_307shaayer
    @NOOR_307shaayer Месяц назад +22

    ਸੁਣ ਕੇ ਇੰਜ ਲੱਗਦਾ ਜਿਵੇਂ ਮੈਂ ਸਾਹਮਣੇ ਵੇਖਿਆ ਹੋਵੇ ਪੂਰਾ ਆਨੰਦ ਲੈ ਰਹੇ ਹਾਂ ਬਾਰ ਬਾਰ ਸੁਣ ਕੇ ਕਿੰਨਾ ਵਧੀਆ ਸੀਨ ਹੋਵੇਗਾ ਚਪੇੜ ਵਾਲਾ ਹਾਏ ਕਿਤੇ ਮੈਂ ਸਾਹਮਣੇ ਹੁੰਦੀ ਹੋਰ ਵਧੀਆ ਲੱਗਣਾ ਸੀ

  • @baldevsinghriar4830
    @baldevsinghriar4830 Месяц назад +4

    ਵੈਰੀ ਵੈਰੀ ਨਾਇਸ ਵੈਰੀ ਵੈਰੀ ਗੁੱਡ ਨਾਇਸ ਬਹੁਤ ਹੀ ਵਧੀਆ ਜੀ ਜਿਉਂਦੇ ਰਹੋ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਆਪ ਜੀ ਦੇ ਸਿਰ ਉੱਤੇ ਵਾਹਿਗੁਰੂ ਜੀ

  • @ranjeetsingh-qy8kk
    @ranjeetsingh-qy8kk Месяц назад +6

    ਸਲੂਟ ਆ ਵੀਰ ਨੂੰ ਵੀ ਤੇ ਉਸ ਕੁਲਵਿੰਦਰ ਕੌਰ ਭੈਣ ਨੂੰ ਵੀ ਦਿਲੋਂ ਸਲੂਟ ਆ ਜਿਹਨੇ ਚਵਲ ਦਾ ਮੂੰਹ ਬੰਦ ਕਰਵਾਇਆ

  • @HarpreetKaur-yd4gb
    @HarpreetKaur-yd4gb Месяц назад +15

    ਵਾਹਿਗਰੂ ਜੀ ਧੀ ਦੇ ਨਾਲ ਖੜੇ ਹੋਇਓ ਅੰਗ ਸੰਗ ਸਹਾਈ ਹੋਇਓ 🙏🙏🙏🙏

  • @inderjitchahal5513
    @inderjitchahal5513 Месяц назад +44

    ਬਹੁਤ ਵਧੀਆ ਗੀਤ

  • @4Gurmitsingh
    @4Gurmitsingh Месяц назад +4

    ਬਹੁਤ ਸੋਹਨਾ ਗੀਤ ਗਾਇਆ ਮੰਡੇ ਨੇ

  • @satwinderkaur4367
    @satwinderkaur4367 Месяц назад +19

    Very very nice video ji ਰੂਹ ਖੁਸ਼ ਕਰ ਦਿਤੀ ਗਾਣਾ ਗਾਇਆ ਵਾਹਿਗੂਰ ਚੜਦੀਕਲ ਬਖਸ਼ਿਸ਼ ਕਰਨ ਜੀ ਬਹੁਤ ਵਧੀਆ ਕੀਤਾ ਕੰਗਣਾ ਦੇ ਥੱਪੜ ਜੜਿਆ ਭੈਣੇ ਦੋਕ ਤਾ ਮਾਰ ਦਿੰਦੀ ਬਾਕੀ ਸਾਰਾ ਪੰਜਾਬ ਤੇਰੀ ਸਪੋਰਟ ਵਿਚ ਖੜਾ ਹੈ ਡਰਨਾ ਨਹੀ ਬਹੁਤ ਵਧੀਆ ਜਵਾਬ ਦਿਤਾ ਹੈ very very good 👍 😆 🤣 🤗🤗🤗🤗👍👍♥️♥️♥️♥️♥️♥️

  • @preet1802
    @preet1802 Месяц назад +43

    Dil khush ho gya ganna sunke v te thapad wali😂😂news sunke vi

    • @sonalsharma8231
      @sonalsharma8231 Месяц назад

      84 bhul gye lgda😂 Indra Gandhi maarn toh baad pta hai ghar kad k maare c gaddar kom atavadi

  • @ParamjitSingh-pb1cv
    @ParamjitSingh-pb1cv Месяц назад +6

    ਸ਼ੁਕਰ ਆ ਕਿਤੇ ਗੋਲੀ ਨੀ ਠੋਕਤੀ ਮੱਥੇ ਚ💯💯💯💯💯💯

  • @JagtarSingh-cj4ve
    @JagtarSingh-cj4ve Месяц назад +21

    ਪ੍ਰਮਾਤਮਾ ਮੇਹਰ ਕਰੇ 🙏🙏ਰੱਬਾ ਪੰਜਾਬ ਚ ਜੰਮਣ ਪੰਜਾਬ ਦਾ ਨਾ ਰੋਸ਼ਨ ਕਰਨ ਲਈ 🙏🙏ਪਰ ਫੁਕਰੇ ਨਾ

  • @Ravinderkaur-hk9wm
    @Ravinderkaur-hk9wm Месяц назад +7

    ਬਹੁਤ ਵਧੀਆ ਗਾਣਾ ਬਣਾਇਆ ਵੀਰਾ 👍😊

  • @guratwal7254
    @guratwal7254 Месяц назад +13

    ਜਸਪਾਲ ਸਿੰਘ🙏🙏🙏🙏 👍🏻👍🏻👍🏻💯💯💯💯💯👍🏻👍🏻👍🏻🙏🏻🙏🏻🙏🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻

  • @BabalSidhu-xf6ow
    @BabalSidhu-xf6ow Месяц назад +5

    ਬਹੁਤ ਵਧੀਆ ਕੰਮ ਕੀਤਾ ਵੀ ਰ ਜੀ ਗਾਇਆ ਬਹੁਤ ਵਧੀਆ Thanks

  • @JaskaranSingh-oy9wg
    @JaskaranSingh-oy9wg Месяц назад +1

    ਘੈਂਟ ਆ ਧਨੋਆ ਸਾਹਬ। ਹਾਜ਼ਰ ਜਵਾਬ ਦਿਮਾਗ, ਜੁਗ ਜੁਗ ਜੀਓ।

  • @jarnilsingh6568
    @jarnilsingh6568 Месяц назад +2

    ਪੰਜਾਬ ਦੀ ਸ਼ੇਰਨੀ ਧੀ ਜ਼ਿੰਦਾਬਾਦ

  • @karmjitkaur7870
    @karmjitkaur7870 Месяц назад +8

    ਬਹੁਤ ਵਧੀਆ ਹੈ ਜੀ ਗੀਤ ਗਾੲਇਆ

  • @amarjeetkaur4439
    @amarjeetkaur4439 Месяц назад +20

    ਬਹੁਤ ਨਾਈਸ ❤❤ਗਾਣਾ

  • @user-rk9qh6hb8l
    @user-rk9qh6hb8l Месяц назад +9

    Kalwinder kaur❤❤Waheguru.ji namaste ❤❤jindabad ❤❤

  • @paramjitkaur7082
    @paramjitkaur7082 Месяц назад +8

    Very good good song beta kulwinder kaur is great beti gbu👍😘

  • @vikasrana1310
    @vikasrana1310 Месяц назад +5

    Himachal se delhi ka raasta Punjab se hi jaata hai. Pahado pe rehne walo ko Punjabiyo ki respect karni chahiye. Varna respect karni sikha di jaati hai. vaise to ye kaam Parents ka hota hai. But jo log apne parents se nahi sikhte , Inko phir aise hi sikhaya jaata hai. Great Job.

  • @baldevsinghbrar4335
    @baldevsinghbrar4335 Месяц назад +3

    ਵਾਹ ਹੈਰੀ ਵਾਹਿਗੁਰੂ ਚੜਦੀਕਲਾ ਬਕਸੇ

  • @jorawarsingh8920
    @jorawarsingh8920 Месяц назад +11

    ਕਾਂਗਣਾ ਜੀ ਪੰਜਾਬ ਦਾ ਗਿਫਟ ਵਧੀਆ ਲੱਗਾ

  • @santokhsinghbenipal8592
    @santokhsinghbenipal8592 Месяц назад +1

    ਵੀਰ ਜ਼ਾਲਮਾਂ ਦੀ ਨਜ਼ਰਾਂ ਤੋਂ ‌ਬਚਕੇ ਸਚ ਇਹਨਾਂ ਜ਼ਾਲਮਾਂ ਨੂੰ ਬਹੁਤ ਸਾੜਦਾ ਹੈ

  • @kaursidhusardarni2304
    @kaursidhusardarni2304 Месяц назад +9

    ਪੰਜਾਬ ਦੀ ਧੀ ਨੇ ਸਰਕਾਰੀ ਦਲਾਲ ਕੰਗਣਾਂ ਨੂੰ ਥੱਪੜ ਮਾਰ ਕੇ ਇਤਿਹਾਸ ਰਚਿਆ ਹੈ ਅਤੇ ਮਾਤਾਵਾਂ ਭੈਣਾਂ ਨੂੰ ਗਲਤ ਬੋਲਣ ਦਾ ਸਬਕ ਸਿਖਾਇਆ ਹੈ ਮੋਦੀ ਦੀ ਦਲਾਲ ਕੰਗਣਾਂ ਦਾ ਮੁੰਹ ਬੰਦ ਕੀਤਾ ਹੈ

  • @jasjit615
    @jasjit615 Месяц назад +3

    ਇਹ ਗਾਣਾ ਤਿਆਰ ਕਰ ਕੇ ਵੀਰ ਜੀ ਰਣਜੀਤ ਬਾਵਾ ਨੂੰ ਦਿਉ।ਉਹ ਗਾਣਾ ਬਹੁਤ ਵਧੀਆ ਗਾਉਂਦੇ ਨੇ।ਉਨਾ ਦੇ ਸੰਗੀਤਕਾਰ ਲਵਲੀ ਸ਼ੇਰੋ ਨੂੰ ਨਾਲ ਲੈ ਕੇ ਵਧੀਆ ਗੀਤ ਤਿਆਰ ਕਰੋ।ਬਾਕੀ ਸਿੰਗਰ ਜੋ ਸਭ ਵਿਕਾਊ ਹਨ।

  • @GurwinderSingh-er6uf
    @GurwinderSingh-er6uf Месяц назад +18

    Thanks brother 🙏

  • @ParveenKumar-il2ff
    @ParveenKumar-il2ff Месяц назад +2

    CISF ਵਾਲੀ ਦਾ ਪਲੈਨਿੰਗ ਨਾਲ ਕਿਤਾ ਕਰਾ ਹੈ ਏਹ ਸਭ ਦੁਨੀਆ ਨੁੰ ਆਕਰਸ਼ਨ ਦੇਣ ਲਾਇ

  • @indarjitsingh1228
    @indarjitsingh1228 Месяц назад +4

    We support kalwinder Kaur Penji 👍🚩🌹🌷💞💖❤♥🙏🙏🙏🙏🙏👍🚩🌹🌷💞♥💖❤💞♥💖❤🌷🌹👍👍👍

  • @rajindersandhu2422
    @rajindersandhu2422 Месяц назад +6

    Bhen kulwinder Kaur. Beta. God bless u. Salute to u

  • @kaursurjit1235
    @kaursurjit1235 Месяц назад +7

    Dil Khush ho geya put ji ganna sunn ke waheguru ji aap nu hamesha chardi kla ch rakhy put ji

  • @SoniSingh-qm1uo
    @SoniSingh-qm1uo Месяц назад +8

    ❤ ਬਹੁਤ ਵਧੀਆ

  • @anita-lb4bw
    @anita-lb4bw Месяц назад +5

    Jai hind to kulwinder Kaur Ji. ❤❤❤❤❤.. we are praying for u. ❤ don't worry about job. ❤my support to u . U will win next election in Punjab. Greetings from USA ❤❤❤❤.

  • @jasvirkaur9718
    @jasvirkaur9718 Месяц назад +10

    Nice song veer ji 👍👌

  • @goodSingh-xw6dn
    @goodSingh-xw6dn Месяц назад +3

    👍👍👍👍👍👌👌👌👌

  • @Jasvindar9409
    @Jasvindar9409 Месяц назад +2

    ਬਹੁਤ ਵਧੀਆ ਵੀਰ ਬਾਜਪੁਰੀਆ

  • @baldevkaur7168
    @baldevkaur7168 Месяц назад +4

    ਬਹੁਤ ਵਧਿਆ😊👍

  • @bains313
    @bains313 Месяц назад +3

    Good likhari. I salute 🇺🇸🏅🏅🏅🏅 beautifull songs capochina coffee jinaha nasha a gia

  • @SANDEEPKAUR-sl8wu
    @SANDEEPKAUR-sl8wu Месяц назад +9

    ਬਹੁਤ ਵਧੀਆ ਜੀ❤❤

  • @GaganDeep-ks4vl
    @GaganDeep-ks4vl Месяц назад +2

    👍👍ਬਹੁਤ ਹੀ ਵਧੀਆ ਗੀਤ ਆ ਬਾਈ ਜੀ,

  • @Surjeet_singh.
    @Surjeet_singh. Месяц назад +2

    ਐਮ ਐਲ ਏ ਬਣਾਓ ਭੈਣ ਕੁਲਜਿੰਦਰ ਕੌਰ ਨੂੰ

  • @jagroopkaurkaur566
    @jagroopkaurkaur566 Месяц назад +4

    Excellent song veer god bless you

  • @sukhwindersingh6460
    @sukhwindersingh6460 Месяц назад +2

    ਬਹੁਤ ਵਧੀਆ ਸੌਂਗ ਹ ਜੀ

  • @sikandersingh1566
    @sikandersingh1566 Месяц назад +2

    Wah ji wah very very great work (Thappar )through beta kulwinder Kaur and very very good song no doubt 👌 👍

  • @bains313
    @bains313 Месяц назад +3

    Good likhari. I salute 🇺🇸🏅🏅🏅🏅

  • @amarjeetsinghsaini1892
    @amarjeetsinghsaini1892 Месяц назад +6

    Thanks brother very good songs 🎉🎉❤❤

  • @mannugrewal3312
    @mannugrewal3312 Месяц назад +2

    ਪੰਜਾਬੀਆਂ ਦੀ ho gyi balle balle

  • @simranraj128
    @simranraj128 Месяц назад +6

    Nice song veer ji 🌹🥰 from Kolkata

  • @Jass.VLOGzz
    @Jass.VLOGzz Месяц назад +3

    Very nice song 👌

  • @monudeswal8596
    @monudeswal8596 Месяц назад +3

    Best mari bhai.....ram ram.... sports sister....

  • @JasvirSingh-bn3nx
    @JasvirSingh-bn3nx Месяц назад +1

    Thanks ji 22 buht vadiya ji gane tohdee

  • @KishanSingh-xg6vi
    @KishanSingh-xg6vi Месяц назад +3

    Good veer ji

  • @jaswindersingh8592
    @jaswindersingh8592 Месяц назад +10

    VEER JI EH HIMACHALIE PUNJABIAN NU SIKHAN NU HAESHA TARGET KARDE JAD KE HIMACHAL DE 80% LOK PUNJAB DA KHANE PUNJAB CH JOB KARDE NE FER VI PUNJAB NU ATWAD VAKHWAD NAL JORHDE NE

    • @user-sz7ws9ry6o
      @user-sz7ws9ry6o Месяц назад

      Thonu saara paani himachal te aanda .. jeda tuc paani pani krde O

  • @swaransingh483
    @swaransingh483 Месяц назад +2

    ਵਾਹ ਬਈ ਵਾਹ ਕਮਾਲ ਕਰਤੀ ਇਸ ਨੋਜਵਾਨ ਨੇ

  • @karamjitsinghsalana4648
    @karamjitsinghsalana4648 Месяц назад +13

    ❤❤❤❤❤waheguru ji

  • @user-qz8fu4ir5o
    @user-qz8fu4ir5o Месяц назад +3

    Very good 👍

  • @HarnishKaurKandhola
    @HarnishKaurKandhola Месяц назад +15

    Good

  • @gurdeepkaur4961
    @gurdeepkaur4961 Месяц назад +6

    Very good kaka ji

  • @kindagill9579
    @kindagill9579 Месяц назад +3

    Very good songh

  • @shabegsingh242
    @shabegsingh242 Месяц назад +3

    Nice bro

  • @J.K.0007
    @J.K.0007 Месяц назад +19

    Very ghaint song

  • @dilawarsingh6800
    @dilawarsingh6800 Месяц назад +8

    ਸਿਆਣੇ ਕਹਿੰਦੇ ਹਨ ਜਿਤ ਦੀ ਚਪੇੜ ਵਜ ਜਾਵੇ ਉਹ ਹੀ ਠੀਕ ਹੈ ❤️🌹

  • @mandeepsingh9310
    @mandeepsingh9310 Месяц назад +3

    Bahut vadiea song veer g❤

  • @abhijotrandhawa129
    @abhijotrandhawa129 Месяц назад +19

    Very nice

  • @pashasomasila2492
    @pashasomasila2492 Месяц назад +4

    Super song sir Jai Jawan Jai kisan

  • @santokhsingh227
    @santokhsingh227 Месяц назад

    Vary nice veer je khus raho Whaguru je from Holland

  • @ramandepsingh8914
    @ramandepsingh8914 Месяц назад +6

    Bai g great ho

  • @gurbaajsingh-qo4rw
    @gurbaajsingh-qo4rw Месяц назад +10

    Good❤

  • @user-gi9nt9zl5w
    @user-gi9nt9zl5w Месяц назад

    ❤ Harry baayeeeee nu Mera koti koti namsakar ❤veereeee tussi chhhhhh Gye ❤thunda gaana highlight ❤️💞 ❤️❤️💕❤️💖 e❤chhhhh gye veere❤❤❤jethe kulvinder Kaur de gal e unhe jo vee keetaa bahut bahut shukriya bheneee tu taa ithas rach ditaa kise sochiyaa vee nahi cee lagdaa e eh Kum parmatma ne tere jumeee laa ditaaa mainu tere te Maan e tu koi Galt nahi ketaa tu sabak sekhiyaa e heroin hundi ta theek hun taa b.j.p. vich aa Gye eee❤hun taa hooooor e Mazza e rab tere naal eee...
    Fiker nahi karna to sach daa samnaa keetaa nokari nu marooo tusi ..tanu taa oooo award milnaa chadya eee jehdaa Aaj Tak kise nu nahi milyaa Loki tere te kush ne kyonki tu bhene koi galti nahi keetee waheguru tanu hamesha khush rakhe..❤❤❤❤❤ waheguru ji daa Khalsa waheguru ji de Fateh ❤❤❤❤sare public tere naal e ❤️ bahut vaada Kum keettaa ❤ Kangana nu ooooo sabak milyaa bhawe heroin e yah party' de vaadi moth baar tu ooooo Kum kete jo tanu parmtma ne teri dutey laaye te tu nebhi❤ Hamesha khush rehi oooo te khushiya vandeeee❤

  • @TarasinghSamagh-bn2zg
    @TarasinghSamagh-bn2zg Месяц назад +1

    ਬਹੁਤ ਵਧੀਆ ਗੀਤ ਹੈ ਜੀ ਧਨੌਆ ਵੀਰ ਜੀ 👌👌👌👌👌😁

  • @santokhsinghbenipal8592
    @santokhsinghbenipal8592 Месяц назад +1

    ਸਲਾਮ ਹੈ ਵੀਰ ਜੀ

  • @lakhbirkaur6643
    @lakhbirkaur6643 Месяц назад

    ਵੈਰੀ ਨਾਇਸ 👍👍